Edit Content
Poem: Ik Pari

Poem: Ik Pari

ਇੱਕ ਪਰੀਸਤਾਈਆਂ ਸਾਲਾਂ ਦੀ ਯਾਰੀ ਦੋਸਤੀ ਛੱਡ,ਦਿਲਾਂ `ਚ ਛੇਦ ਕਰ, ਦੁਨੀਆ ਤੋਂ ਉਡਾਰੀ ਮਾਰ ਗਈ।ਦਿੱਲੀ ਤੋਂ ਮਾਰੀ ਅਸਟਰੇਲੀਆ ਲਈ,ਓਥੋਂ ਬਣ ਗਈ ਇੱਕ ਪਰੀ,ਜਿਸ ਨੇ ਸਭ ਦੀ ਅੱਖ ਭਰੀ। ਮੰਮੀ ਪਾਪਾ ਦੀ ਦੁਨੀਆ ਛੱਡ,ਉਨ੍ਹਾਂ ਨੂੰ ਕਰ…

Poem: Pyaar Roohaan Da

Poem: Pyaar Roohaan Da

ਕਵਿਤਾ : ਪਿਆਰ ਰੂਹਾਂ ਦਾ ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ, ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ, ਲੈ ਕੇ ਜਨਮ ਤੇਰੀ ਹੀ ਕੁੱਖ ‘ਚੋਂ , ਤੇਰੀ ਜ਼ਿੰਦਗੀ ਵਿਚ ਦੋਬਾਰਾ ਆਵਾਂਗਾ | ਤੂੰ ਬੇਖੌਫ ਹੋ ਮੇਰਾ…

Poem: Kudrat

Poem: Kudrat

ਕਵਿਤਾ : ਕੁਦਰਤ ਢਲਦੇ ਸੂਰਜ ਦੀ ਸੁਨਹਿਰੀ ਧੁੱਪ,ਤੇਰੇ ਮੇਰੇ ਬੁੱਲਾਂ ਤੇ ਚੁੱਪ.ਝੂਮਰ ਪਾਉਂਦੀ ਹੋਈ ਕਣਕ,ਚੂੜੀਆਂ ਦੀ ਮੀਠੀ ਕੋਈ ਖਣਕ .ਐਸਾ ਆਲਮ ਫੇਰ ਸੋਹਣਾ ਬਣਾਉਂਦੀ ਹੈ,ਇਹ ਕੁਦਰਤ ਮੈਨੂੰ ਇਸ਼ਕ ਸਿਖਾਉਂਦੀ ਹੈ. ਹਵਾਵਾਂ ਦਾ ਤੇਰੀਆਂ ਜ਼ੁਲਫ਼ਾਂ ਨੂੰ…